ਹੋਣਾ ਤੈਨੂੰ ਵੀ ਇੰਤਜ਼ਾਰ ਮੇਰਾ ਇਹ ਸੋਚ ਕੇ ਚਲਿਆ ਹਾਂ , ਪਤਿਤ ਮਲੀਨ ਕੁਰਾਹਾਵਾਂ ਤੋਂ ਪੈਰ ਬੋਚ ਕੇ ਚਲਿਆ ਹਾਂ . ਮਨ ਵਿਚ ਮਿਲਣ ਦੀ ਤਾਂਘ ਜਗੀ ਬਣਿਆ ਫੇਰ ਸੁਦਾਮਾ ਮੈਂ , ਵਾਂਗ ਕ੍ਰਿਸ਼ਨ ਤੂੰ ਗਲੇ ਲਗਾਵੇਂਗਾ ਇਹ ਲੋਚ ਕੇ ਚਲਿਆ ਹਾਂ . ਮਹਿਫਿਲ ਭਰੀ ਯਾਰਾਂ ਦੀ ਵਿਚੋਂ ਉਠਣਾ ਕੋਈ ਸੋਖਾ ਨਹੀਂ , ਕੋਣ ਵਾਰ ਕਰੇਗਾ ਪਿਠ ਮੇਰੀ ਤੇ ਇਹ ਘੋਖ ਕੇ ਚਲਿਆ ਹਾਂ . ਸੁਰ ਸੁਰਾ ਦੀ ਮਸਤੀ ਇਥੇ ਕਿਥੇ ਓਹ ਤੇਰਾ ਰੱਬ ਜੇਹਾ , ਇਨ੍ਹਾਂ ਕਾਲੇ ਮਨਾ ਦੇ ਲੋਕਾਂ ਦਾ ਮੁਹੰ ਨੋਚ ਕੇ ਚਲਿਆ ਹਾਂ . ਅਖ ਖੁੱਲੀ ਕਰ ਦੀਦਾਰ ਜਦੋਂ ਜਿਹਬਾ ਤੇਰਾ ਜੱਸ ਗਾਇਆ , ਉਗਲੀ ਮਨ ਦੀ ਮੈਲ ਜਿਹੜੀ ਓਹਨੂੰ ਪੋਚ ਕੇ ਚਲਿਆ ਹਾਂ . ਅਸੀਂ ਤਾਂ ਕਿਣਕੇ ਮਾਤਰ ਦਾਤਾ ਤੂੰ ਹੀ ਹੈਂ ਸਮਰਥ ਵੱਡਾ , ਹੋਉਮੇੰ ਹੰਕਾਰ ਦੇ ਜੜ ਵਢਨੇ ਦੰਦੇ ਮੋਚ ਕੇ ਚਲਿਆ ਹਾਂ .
Related Articles :like us on fb
edomz
Please use tinycoupons.com link if you do not want get gambling, dating or medical related ads, though earning portentional may be lower
pnum=6 = number of pop ads show to a visitor in every 24 hour, default code will show a visitor 6 time ads for particualr IP in every 24 hour, means first 6 time when they visit site they will get ads, after that they will not get ads, this is not going to show 6 ads at once, so this number can be changed to 1, 2 or any number is good between 1-6
0 comments:
Post a Comment
BOOKMARK www.rupisandhu.blogspot.com for more updates.
or subscribe by email and youtube channel and get instant updates