sen1

Friday, July 16, 2010

PUNJBI SHAYRI


ਇੱਕ ਰਾਤ ਸੀ ਹਨੇਰੀ ਸੀ ,ਇੱਕ ਲੰਙਾ ਉਸ ਵਿਚ ਵੇਲਾ ਸੀ ਇੱਕ ਪਲ ਦਾ ਹੁੰਦਾ ਭੁੱਲ ਜਾਂਦੀ ,ਪਰ ਪਲਾਂ ਦਾ ਚੜਿਆ ਅੱਖਾਂ ਤੇ ਉਹ ਸਵੇਰਾ ਸੀ ਜਦ ਅੱਖਾਂ ਚ' ਤੇਰੀਆਂ ਯਾਦਾਂ ਦੇ ਦੀਵੇ ,ਤੇ ਅਸ਼ਕਾਂ ਤੇ ਰੌਸ਼ਨੀ ਦਾ ਡੇਰਾ ਸੀ ਹਰ ਅੱਥਰੂ ਜੋ ਮੇਰੀ ਅੱਖ ਚੋਂ ਵਗਿਆ ਸੀ, ਉਸ ਵਿੱਚ ਬੱਸ ਤੇਰਾ ਹੀ ਚਿਹਰਾ ਸੀ ਹੋਰ ਕਿਹੜੇ ਜ਼ਖਮਾਂ ਨੂੰ ਯਾਦ ਕਰਦੀ ,ਮੈਂਨੂੰ ਤੇਰਾ ਹੀ ਦੁੱਖ ਬਥੇਰਾ ਸੀ ਰਾਤ ਲੰਘੀ ਤਾਂ ਪਤਾ ਲੱਗਾ ,ਉਹ ਮੇਰੀ ਅੱਖ ਤੇ ਤੇਰਾ ਆਖਰੀ ਫੇਰਾ ਸੀ

Related Articles :


Stumble
Delicious
Technorati
Twitter
Facebook

0 comments:

Post a Comment

BOOKMARK www.rupisandhu.blogspot.com for more updates.
or subscribe by email and youtube channel and get instant updates

 

Sandhu TV infotainment Copyright © 2009-2012 DMCA registered site, Ghaint theme is Designed by Rupi sandhu